ਮਾਮੇ ਕੋਲ ਰਹਿੰਦਾ ਭਾਣਜੇ ਨੇ ਟੱਪੀਆਂ ਹੱ ਦਾਂ ਰਾਤ ਵੇਲੇ ਕਰਤਾ ਪੁੱ ਠਾ ਕਾ ਰਾ

Viral

ਜਿਲਾ ਮੁਕਤਸਰ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਲੋਢੇਵਾਲ ਤੋ ਇੱਕ ਵਿਅਕਤੀ ਬਲਜੀਤ ਸਿੰਘ ਉਰਫ ਗੋਰਾ ਵੱਲੋ ਖੁ ਦ ਕੁ ਸ਼ੀ ਕਰ ਲਏ ਜਾਣਾ ਦਾ ਮਾ ਮ ਲਾ ਸਾਹਮਣੇ ਆਇਆ ਹੈ ਇਸ ਸ ਬੰ ਧੀ ਗੱਲਬਾਤ ਕਰਦਿਆ ਹੋਇਆ ਮਿ੍ਰ ਤ ਕ ਦੇ ਪਰਿਵਾਰਿਕ ਮੈਬਰਾ ਨੇ ਦੱਸਿਆ ਉਹਨਾ ਦਾ ਇੱਕ ਭਾਜਣਾ ਗੱਗੂ ਸਿੰਘ ਉਹਨਾ ਕੋਲ ਰਹਿੰਦਾ ਸੀ ਜਿਸ ਦੇ ਕਿ ਗੁਆਢ ਰਹਿੰਦੀ ਇੱਕ ਲੜਕੀ ਨਾਲ ਪ੍ਰੇ ਮ ਸ ਬੰ ਧ ਸਨ ਅਤੇ ਲੜਕਾ ਲੜਕੀ ਦੋਵੇ ਵਿਆਹ ਕਰਵਾਉਣਾ ਚਹੁੰਦੇ ਸਨ ਇਸ ਲਈ ਦੋਵੇ ਜਾਣੇ ਘਰੋ ਭੱ ਜ ਗਏ ਜਿਸ ਤੇ ਲੜਕੀ ਦਾ ਫੁੱਫੜ ਜੁਗਰਾਜ ਸਿੰਘ ਥਾਣਾ ਸਿਟੀ ਮੁਕਤਸਰ ਵਿੱਚ ਬਤੌਰ ਥਾਣੇਦਾਰ ਸੀ

ਉਸਨੇ ਬਲਜੀਤ ਸਿੰਘ ਨੂੰ ਰੇ ਡ ਕਰਕੇ ਉਸ ਦੇ ਘਰੋ ਚੁੱ ਕ ਲਿਆ ਅਤੇ ਜ ਲੀ ਲ ਕਰਦਿਆ ਹੋਇਆ ਉਸਨੂੰ ਭਾਣਜੇ ਸ ਬੰ ਧੀ ਪੁੱਛਗਿੱਛ ਲਈ ਥਾਣੇ ਲਿਜਾ ਕੇ ਉਸ ਤੇ ਭਾਰੀ ਤ ਸ਼ੱ ਦ ਦ ਢਾ ਹਿ ਆ ਅਤੇ ਪਿਛਲੇ ਇੱਕ ਹਫਤੇ ਤੋ ਲਗਾਤਾਰ ਉਕਤ ਪੁਲਿਸ ਮੁਲਾਜਿਮ ਬਲਜੀਤ ਸਿੰਘ ਉਰਫ ਗੋਰਾ ਨੂੰ ਇੰਨਾ ਜਿਆਦਾ ਤੰ ਗ ਪ ਰੇ ਸ਼ਾ ਨ ਕਰ ਰਿਹਾ ਸੀ ਕਿ ਵੱਲੋ ਉਸ ਤੋ ਤੰ ਗ ਆ ਕੇ ਖੁ ਦ ਕੁ ਸ਼ੀ ਕਰ ਲਈ ਗਈ ਹੈ ਜਿਸ ਸ ਬੰਧੀ ਸਾਡੇ ਵੱਲੋ ਅੱਜ ਥਾਣੇ ਅੱਗੇ ਧ ਰ ਨਾ ਲ ਗਾ ਇ ਆ ਗਿਆ ਹੈ ਉਹਨਾ ਨੇ ਇਨਸਾਫ ਦੀ ਮੰਗ ਕਰਦਿਆ ਹੋਇਆ ਉਕਤ ਪੁਲਿਸ ਮੁਲਾਜਿਮ ਜੁਗਰਾਜ ਸਿੰਘ ਤੇ ਸ ਖ ਤ ਕਾ ਰ ਵਾ ਈ ਦੀ ਮੰਗ ਕੀਤੀ ਹੈ ਇਸ ਸ ਬੰ ਧੀ ਗੱਲਬਾਤ ਕਰਦਿਆ ਹੋਇਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾ ਵੱਲੋ ਮਿ੍ਰ ਤ ਕ ਦੇ ਪਰਿਵਾਰਿਕ ਮੈਬਰਾ ਦੇ ਬਿਆਨ ਲਏ ਗਏ ਹਨ ਜਿਹਨਾ ਵਿੱਚ ਉਹਨਾ ਵੱਲੋ ਇੱਕ ਪੁਲਿਸ ਮੁਲਾਜਿਮ ਤੇ ਦੋ ਸ਼ ਲਗਾਏ ਜਾ ਰਹੇ ਹਨ ਜਿਸ ਦੀ ਕਿ ਹੁਣ ਸਾਡੇ ਵੱਲੋ ਤ ਫਤੀਸ਼ ਕੀਤੀ ਜਾਵੇਗੀ ਅਤੇ

ਇਸ ਦੌਰਾਨ ਜੋ ਵੀ ਸਾਹਮਣੇ ਆਵੇਗਾ ਉਸ ਤੇ ਬਣਦੀ ਹੋਈ ਕਾ ਰ ਵਾ ਈ ਨੂੰ ਅਮਲ ਵਿੱਚ ਲਿਆਦਾ ਜਾਵੇਗਾ ਇਸ ਸ ਬੰਧੀ ਜਿਸ ਪੁਲਿਸ ਮੁਲਾਜਿਮ ਜੁਗਰਾਜ ਸਿੰਘ ਤੇ ਦੋ ਸ਼ ਲੱਗੇ ਹਨ ਉਹਨਾ ਨਾਲ ਗੱਲਬਾਤ ਕਰਨ ਤੇ ਉਹਨਾ ਨੇ ਆਪਣੇ ਤੇ ਲੱਗੇ ਹੋਏ ਦੋ ਸ਼ਾ ਨੂੰ ਖਾ ਰ ਜ ਕਰਦਿਆ ਹੋਇਆ ਬੇਬੁਨਿਆਦ ਦੱਸਿਆ ਹੈ ਉਹਨਾ ਕਿਹਾ ਕਿ ਉਹਨਾ ਦੀ ਪੁਲਿਸ ਨੌਕਰੀ ਹੋਣ ਕਰਕੇ ਮਿ੍ਰ ਤ ਕ ਦੇ ਪਰਿਵਾਰ ਵੱਲੋ ਕਿਸੇ ਦੀ ਚੁੱ ਕ ਵਿੱਚ ਆ ਕੇ ਉਹਨਾ ਨੂੰ ਇਸ ਮਾ ਮ ਲੇ ਵਿੱਚ ਯੂ ਠਾ ਹੀ ਫ ਸਾ ਇ ਆ ਜਾ ਰਿਹਾ ਹੈ

Leave a Reply

Your email address will not be published. Required fields are marked *