ਇਸ ਦੇਸ਼ ਵਿੱਚ ਔਰਤਾਂ ਨੂੰ ਹੈ ਇਹਨਾਂ ਚੀਜਾਂ ਤੇ ਪਾਬੰਦੀ

Viral

ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਕਿਸੇ ਨੂੰ ਵੀ ਕੋਈ ਰੋਕ ਟੋਕ ਨਹੀਂ ਕੀਤੀ ਜਾਂਦੀ ਹੈ ਅਤੇ ਹਰ ਕੋਈ ਆਪਣੀ ਆਜ਼ਾਦੀ ਜਿਉਂਦਾ ਹੈ ਹਰ ਕੋਈ ਆਪਣੀ ਮਰਜ਼ੀ ਦੇ ਕੱਪੜੇ ਪਹਿਨਦਾ ਹੈ ਅਤੇ ਆਪਣੀ ਮਰਜ਼ੀ ਦੇ ਹੀ ਕੰਮ ਕਰਦਾ ਹੈ ਕਿਸੇ ਉੱਤੇ ਕੋਈ ਵੀ ਪਾਬੰਦੀ ਨਹੀਂ ਹੈ ਪ੍ਰੰਤੂ ਅੱਜ ਅਸੀਂ ਤੁਹਾਨੂੰ ਇਹੋ ਜਿਹੇ ਦੇਸ਼ ਬਾਰੇ ਦੱਸਾਂਗੇ ਜਿੱਥੇ ਅਲੱਗ ਹੀ ਕਾਨੂੰਨ ਹਨ ਅਤੇ ਬਹੁਤ ਸਾਰੇ ਪਾਬੰਦੀ ਹਨ ਅਸੀਂ ਗੱਲ ਕਰਦੇ ਹਨ ਨਾਰਥ ਕੋਰੀਆ ਦੀ ਇਸ ਦੇਸ਼ ਦੇ ਵਿੱਚ ਨਵ ਵਿਆਹੀਆਂ ਔਰਤਾਂ ਨੂੰ ਲੰਬੇ ਵਾਲ ਰੱਖਣ ਦੀ ਇਜਾਜ਼ਤ ਨਹੀਂ ਹੈ ਅਤੇ ਨਾ ਹੀ ਕਿਸੇ ਲੜਕੀ ਨੂੰ ਪੈਂਟ ਜ਼ੀਨ ਪੈਹਨ ਦੀ ਕਿਉਂਕਿ ਉੱਥੋਂ ਦੇ ਲੋਕ ਇਹ ਸਾਰਾ ਕੁਝ ਅੰਗਰੇਜ਼ੀ ਕਲਚਰ ਦਾ ਸਮਜ਼ਦੇ ਹਨ ਅਤੇ ਉੱਥੋਂ ਦੇ ਰਹਿੰਦੇ ਹੋਏ ਲੋਕਾਂ ਨੇ ਜੇਕਰ ਬਾਲ ਕਟਾਉਣਾ ਹਾਂ ਤਾਂ ਉਨ੍ਹਾਂ ਦੇ ਵੀ ਕੁਝ ਹੀ ਚੁਨਿੰਦਾ ਸਟਾਈਲ ਹੀ ਰੱਖ ਸਕਦੇ ਹਨ ਇਸ ਤੋਂ ਇਲਾਵਾ ਉੱਥੇ ਯੂਟਿਊਬ ਫੇਸਬੁੱਕ ਵਰਗੀਆਂ ਸੋਸ਼ਲ ਸਾਈਟਾਂ ਦਾ ਪੂਰੀ ਤਰ੍ਹਾਂ ਨਾਲ ਵਿਰੋਧ ਕੀਤਾ ਜਾਂਦਾ ਹੈ ਅਤੇ

ਉੱਥੇ ਇਨ੍ਹਾਂ ਸਾਈਟਾਂ ਨੂੰ ਬੈਨ ਕੀਤਾ ਗਿਆ ਹੈ ਉੱਥੇ ਕੇਵਲ ਜਿਹੜਾ ਕੁਝ ਸਰਕਾਰ ਚਾਹੁੰਦੀ ਹੈ ਉਹੀ ਦਿਖਾਉਂਦੇ ਹਨ ਉੱਥੇ ਨਿਊਜ਼ ਰਿਪੋਰਟਰ ਖ਼ਬਰਾਂ ਵੀ ਕੇਵਲ ਸਰਕਾਰ ਦੀ ਵਡਿਆਈ ਹੀ ਕਰਦੀਆਂ ਰਹਿੰਦੀਆਂ ਹਨ ਉੱਥੇ ਕਿਸੇ ਵੀ ਵਿਅਕਤੀ ਨੂੰ ਬੋਲਣ ਦਾ ਅਧਿਕਾਰ ਨਹੀਂ ਹੈ ਬਲਕਿ ਉਸ ਨੂੰ ਦਬਾਅ ਦਿੱਤਾ ਜਾਂਦਾ ਹੈ ਉੱਥੋਂ ਦੇ ਬੱਚਿਆਂ ਨੂੰ ਸਕੂਲ ਦੇ ਵਿੱਚ ਕੋਈ ਵੀ ਸਹੂਲਤ ਨਹੀਂ ਦਿੱਤੀ ਜਾਂਦੀ ਬਲਕਿ ਇਸ ਤੋਂ ਅਲੱਗ ਉਨ੍ਹਾਂ ਦੇ ਮਾਤਾ ਪਿਤਾ ਤੋਂ ਹੀ ਉਨ੍ਹਾਂ ਦੀ ਸਹੂਲਤ ਦੇ ਪੈਸੇ ਲਏ ਜਾਂਦੇ ਹਨ

ਉੱਥੋਂ ਦੇ ਨਿਯਮ ਬਹੁਤ ਹੀ ਸਖ਼ਤ ਹਾਂ ਜੇਕਰ ਉਸ ਦੇਸ਼ ਦਾ ਕੋਈ ਨਾਗਰਿਕ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਰਹੇ ਹਾਂ ਜਿਸ ਵਿੱਚ ਪੂਰੀ ਖਬਰ ਵਿਸਤਾਰ ਵਿੱਚ ਦਿੱਤੀ ਗਈ ਹੈ ਇਸ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਹੱਥ ਨਹੀਂ ਅਸੀਂ ਇਹ ਵੀਡੀਓ ਯੂਟਿਊਬ ਤੋਂ ਚੱਕੀ ਹੈ ਹੋਰ ਖਬਰਾਂ ਦੇ ਲਈ ਬਨੇ ਰਹੋ ਫਿਰ ਮਿਲਾਂਗੇ ਇਕ ਨਵੀਂ ਖਬਰ ਨਾਲ ਧੰਨਵਾਦ ।

Leave a Reply

Your email address will not be published. Required fields are marked *