ਮੁਗਲਾਂ ਨੇ ਆਪਣੀਆਂ ਬੇਟੀਆਂ ਨੂੰ ਹਮੇਸ਼ਾ ਕੁਆਰੀਆਂ ਕਿਉਂ ਰੱਖਿਆ? ਦੇਖ ਰਹਿ ਜਾਓਗੇ ਹੈਰਾਨ

Viral

ਦੋਸਤੋ ਅੱਜ ਆਪਾਂ ਮੁਗਲ ਬਾਦਸ਼ਾਹ ਅਕਬਰ ਬਾਰੇ ਨਹੀਂ ਸਗੋਂ ਉਸ ਦੀਆਂ ਲੜਕੀਆਂ ਬਾਰੇ ਗੱਲ ਕਰਾਂਗੇ। ਇਸ ਦਾ ਕੀ ਕਾਰਨ ਹੈ ਕਿ ਐਨੇ ਮਹਾਨ ਸ਼ਾਸ਼ਨ ਦੇ ਕਾਰਨ ਵੀ ਉਸ ਦੀਆਂ ਪੁੱਤਰੀਆਂ ਕੁਆਰੀਆਂ ਹੀ ਰਹੀਆਂ। ਉਨ੍ਹਾਂ ਦਾ ਕਦੇ ਵਿਆਹ ਨਹੀਂ ਹੋਇਆ। ਇਸ ਦਾ ਕਾਰਨ ਅੱਜ ਅਸੀਂ ਦੱਸਾਂਗੇ। ਦਰਅਸਲ ਅਕਬਰ ਅਜਿਹਾ ਬਾਦਸ਼ਾਹ ਸੀ, ਜੋ ਆਪਣੀ ਸ਼ਾਨ ਬਾਣ ਲਈ ਕੁੱਝ ਵੀ ਕਰ ਸਕਦਾ ਸੀ। ਇਸ ਲਈ ਉਹ ਕੁੜੀਆਂ ਦੇ ਪਿਓ ਹੋਣ ਦੇ ਨਾਤੇ ਮੁੰਡੇ ਵਾਲਿਆਂ ਦੇ ਸਾਹਮਣੇ ਸਿਰ ਨਹੀਂ ਝੁਕਾਉਣਾ ਚਾਹੁੰਦਾ ਸੀ। ਬੱਸ ਇਹੀ ਕਾਰਨ ਸੀ ਕਿ ਉਸ ਨੇ ਆਪਣੀਆਂ ਬੇਟੀਆਂ ਨੂੰ ਜੀਵਨ ਭਰ ਕੁਆਰੀਆਂ ਰੱਖਿਆ।

ਦੋਸਤੋ ਅਕਬਰ ਦੀਆਂ ਬੇਗਮਾਂ ਦੀ ਰਿਹਾਇਸ਼ ਵੱਲ ਜਾਣ ਦੀ ਕਿਸੇ ਵੀ ਪੁਰਸ਼ ਨੂੰ ਆਗਿਆ ਨਹੀਂ ਸੀ। ਫ਼ਿਰ ਭਾਵੇਂ ਉਹ ਅਕਬਰ ਦੇ ਖਾਸ ਰਿਸ਼ਤੇਦਾਰ ਜਾਂ ਪਰਿਵਾਰਕ ਪੁਰਸ਼ ਹੀ ਕਿਉਂ ਨਾ ਹੋਣ। ਅਕਬਰ ਨੇ ਆਪਣੀਆਂ ਬੇਗਮਾਂ ਦੀ ਸੁਰੱਖਿਆ ਖਾਤਿਰ ਕਿੰਨਰਾਂ ਦੀ ਫੌਜ਼ ਰੱਖੀ ਹੋਈ ਸੀ। ਦੋਸਤੋ ਲੋਕ ਔਰੰਗਜੇਬ ਅਤੇ ਅਕਬਰ ਨੂੰ ਹਿੰਦੂ ਵਿਰੋਧੀ ਸਮਝਦੇ ਸਨ। ਦੋਸਤੋ ਇਹ ਅਕਬਰ ਅਤੇ ਉਸ ਦੀਆਂ ਬੇਟੀਆਂ ਨਾਲ ਜੁੜੇ ਕੁੱਝ ਕਿੱਸੇ ਸਨ।

ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

Leave a Reply

Your email address will not be published. Required fields are marked *