ਪੁਲਿਸ ਵਾਲੇ ਦੇ ਪੁੱਤ ਦੀ ਦਿਲ ਦਹਿਲਾਂਦੀ ਗੁੰ ਡਾ ਗ ਰ ਦੀ ਘਰ ਪਰਤਦੇ ਪੁੱਤ ਨੇ ਕ ਰ ਤਾ ਵੱਡਾ ਕਾਂ ਡ

Viral

ਜਲੰਧਰ ਵਿੱਚ ਇੱਕ ਪ੍ਰਾਪਰਟੀ ਡੀਲਰ ਤੇ ਸਾਬਕਾ ਪੁਲਿਸ ਅਧਿਕਾਰੀ ਦੇ ਲੜਕੇ ਵੱਲੋ ਗੋ ਲੀ ਚ ਲਾ ਦੇਣ ਦਾ ਮਾ ਮ ਲਾ ਸਾਹਮਣੇ ਆਇਆ ਹੈ ਇਸ ਸ ਬੰ ਧੀ ਗੱਲਬਾਤ ਕਰਦਿਆ ਹੋਇਆ ਪ੍ਰਾਪਰਟੀ ਡੀਲਰ ਵਿਸ਼ਨੂੰ ਨੇ ਦੱਸਿਆ ਕਿ ਉਹ ਗੱਡੀ ਵਿੱਚ ਆਪਣੇ ਦੋਸਤ ਰਮਨ ਨਾਲ ਘਰ ਵੱਲ ਜਾ ਰਿਹਾ ਸੀ ਤਾ ਸਾਬਕਾ ਪੁਲਿਸ ਅਧਿਕਾਰੀ ਜੋ ਕਿ ਇੰਸਪੈਕਟਰ ਰਿਟਾਇਰ ਹੈ ਉਹਨਾ ਦੇ ਲੜਕੇ ਇੰਦਰਜੀਤ ਸਿੰਘ ਉਰਫ ਰਾਜੇ ਨੇ ਸਾਡੇ ਗੱਡੀ ਵਿੱਚ ਬੈਠਿਆ ਤੇ ਆਪਣੇ ਲਾ ਇ ਸੈੰ ਸੀ ਰਿ ਵਾ ਲ ਵ ਰ ਨਾਲ ਗੋ ਲੀ ਚ ਲਾ ਦਿੱਤੀ ਜਿਸ ਵਿੱਚ

ਅਸੀ ਵਾਲ ਵਾਲ ਬ ਚੇ ਅਤੇ ਗੋ ਲੀ ਗੱਡੀ ਦੇ ਸ਼ੀਸ਼ੇ ਵਿੱਚੋ ਆਰ ਪਾਰ ਹੋ ਗਈ ਉਹਨਾ ਦੱਸਿਆ ਕਿ ਇੰਦਰਜੀਤ ਸਿੰਘ ਨਾਲ ਕਿਸੇ ਗੱਲੋ ਉਹਨਾ ਦਾ ਕੁਝ ਦਿਨ ਪਹਿਲਾ ਵਰਿਆਣਾ ਵਿੱਚ ਝ ਗ ੜਾ ਹੋ ਗਿਆ ਸੀ ਜਿਸ ਦੀ ਸ਼ਿ ਕਾ ਇ ਤ ਸਾਡੇ ਵੱਲੋ ਮਕਸੂਦਾ ਥਾਣੇ ਵਿੱਚ ਦਿੱਤੀ ਹੋਈ ਹੈ ਜਿਸ ਦੇ ਚਲਦਿਆ ਉਸ ਵੱਲੋ ਸਾਡੇ ਤੇ ਗੋ ਲੀ ਚ ਲਾ ਈ ਗਈ ਹੈ ਉਹਨਾ ਦੱਸਿਆ ਕਿ ਇਸ ਘ ਟ ਨਾ ਦੀ ਰਿ ਕਾਡਿੰਗ ਉੱਥੇ ਲੱਗੇ ਹੋਏ ਸੀ ਸੀ ਟੀ ਵੀ ਕੈਮਰਿਆ ਵਿੱਚ ਕੈ ਦ ਹੋ ਗਈ ਹੈ ਅਤੇ ਮੋਕੇ ਤੇ ਪੁਲਿਸ ਅਧਿਕਾਰੀ ਵੀ ਪੁੱਜ ਗਏ ਹਨ ਉਹਨਾ ਨੇ ਪ੍ਰਸ਼ਾਸ਼ਨ ਤੋ ਇਨਸਾਫ ਦੀ ਮੰ ਗ ਕੀਤੀ ਹੈ

ਇਸ ਸਬੰਧੀ ਗੱਲਬਾਤ ਕਰਦਿਆ ਹੋਇਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾ ਨੂੰ ਗੋ ਲੀ ਚੱ ਲ ਣ ਦੀ ਇ ਤਲਾਹ ਮਿਲਦਿਆ ਹੀ ਮੌਕੇ ਤੇ ਪੁੱਜੇ ਹਨ ਉਹਨਾ ਦੱਸਿਆ ਕਿ ਉੱਥੇ ਲੱਗੇ ਹੋਏ ਸੀ ਸੀ ਟੀ ਵੀ ਕੈਮਰਿਆ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇੰਦਰਜੀਤ ਸਿੰਘ ਉਰਫ ਰਾਜਾ ਦੁਆਰਾ ਗੋ ਲੀ ਚ ਲਾਉਣ ਤੋ ਬਾਅਦ ਮੌਕੇ ਤੋ ਫ ਰਾ ਰ ਹੈ ਅਤੇ ਮਾ ਮ ਲੇ ਦੀ ਤਫਤੀਸ਼ ਕਰਨ ਉਪਰੰਤ ਕਾ ਰ ਵਾ ਈ ਨੂੰ ਅਮਲ ਵਿੱਚ ਲਿਆਦਾ ਜਾਵੇਗਾ

Leave a Reply

Your email address will not be published. Required fields are marked *