ਔਰਤ ਨੇ ਦਿੱ ਤਾ ਹ ਸਪਤਾਲ ਦੀ ਫ ਰ ਸ਼ ਤੇ ਬੱਚੇ ਨੂੰ ਜ ਨ ਮ ਪਿਉ ਕੱਢਦਾ ਰਿਹਾ ਗਾ ਲਾਂ ਬਣਾਲੀ ਵੀਡੀਓ

Viral

ਜਿਲਾ ਮੋਗਾ ਦੇ ਸਿਵਲ ਹਸਪਤਾਲ ਵਿੱਚ ਵੱਡੀ ਲਾ ਪ ਰ ਵਾ ਹੀ ਦਾ ਮਾ ਮ ਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਗ ਰ ਭ ਵ ਤੀ ਮਹਿਲਾ ਦੀ ਡ ਲਿ ਵ ਰੀ ਬਾਹਰ ਪਾ ਰ ਕਿੰ ਗ ਵਿੱਚ ਹੋ ਈ ਜਿਸ ਤੋ ਬਾਅਦ ਮਹਿਲਾ ਦੇ ਪਰਿਵਾਰਿਕ ਮੈਬਰਾ ਨੇ ਹਸਪਤਾਲ ਦੇ ਬਾਹਰ ਜਮ ਕੇ ਰੋ ਸ ਪ੍ਰ ਦ ਰ ਸ਼ ਨ ਕੀਤਾ ਇਸ ਸ ਬੰ ਧੀ ਗੱਲਬਾਤ ਕਰਦੇ ਹੋਇਆ ਮਹਿਲਾ ਦੇ ਪਤੀ ਸਰਵਣ ਨੇ ਦੱਸਿਆ ਕਿ ਕਿ ਉਹ ਅੱਜ ਸਵੇਰੇ 5:00 ਵਜੇ ਆਪਣੀ ਗ ਰ ਭ ਵ ਤੀ ਪਤਨੀ ਨੂੰ ਲੈ ਕੇ ਡ ਲਿ ਵ ਰੀ ਵਾਸਤੇ ਸਿਵਲ ਹਸਪਤਾਲ ਪਹੁੰਚਿਆ ਜਿੱਥੇ ਕਿ ਇੱਕ ਲੇਡੀ ਡਾਕਟਰ ਨੇ ਉਹਨਾ ਕੋਲੋ ਇੱਕ ਪੇਪਰ ਤੇ ਸਾਈਨ ਕਰਵਾ ਕੇ ਸਾਨੂੰ ਬੱਚੇ ਦੇ ਵੱਡੇ ਉ ਪ ਰੇ ਸ਼ ਨ ਰਾਹੀ

ਜਨਮ ਦਾ ਕਹਿਕੇ ਫਰੀਦਕੋਟ ਜਾਣ ਲਈ ਕਹਿ ਦਿੱਤਾ ਅਤੇ ਜਾਣ ਲਈ ਸਾਨੂੰ ਕੋਈ ਵੀ ਗੱਡੀ ਜਾਂ ਐੱਮਬੂਲੈਸ ਦਾ ਪ੍ਰਬੰਧ ਨਹੀ ਕਰਕੇ ਦਿੱਤਾ ਗਿਆ ਜਿਸ ਤੋ ਬਾਅਦ ਅਸੀ ਉੱਥੇ ਹੀ ਹਸਪਤਾਲ ਦੇ ਬਾਹਰ ਪਾਰਕਿੰਗ ਵਿੱਚ ਬੈਠ ਗਏ ਅਤੇ ਉੱਥੇ ਹੀ ਮੇਰੀ ਪਤਨੀ ਨੇ ਬੱ ਚੀ ਨੂੰ ਜਨਮ ਦਿੱਤਾ ਜਿਸ ਦੌਰਾਨ ਕੋਈ ਵੀ ਡਾਕਟਰ ਜਾਂ ਨਰਸ ਬਾਹਰ ਨਹੀ ਆਈ ਅਤੇ ਜਦੋ ਬੱਚੀ ਦਾ ਜਨਮ ਹੋ ਗਿਆ ਉਸ ਤੋ ਬਾਅਦ ਮੈ ਆਪਣੀ ਪਤਨੀ ਤੇ ਬੱਚੀ ਨੂੰ ਚੁੱਕ ਕੇ ਅੰਦਰ ਲਿਜਾਇਆ ਤੇ ਹੁਣ ਉਸ ਦੇ ਖੂ ਨ ਦੀ ਬੋ ਤ ਲ ਲਗਾਈ ਗਈ ਹੈ ਉਹਨਾ ਦੱਸਿਆ ਕਿ ਉਹ ਯੂ ਪੀ ਦੇ ਵਸਨੀਕ ਹਨ ਅਤੇ ਜਲਾਲਾਬਾਦ ਵਿੱਚ ਭੱਠੇ ਤੇ ਮਜਦੂਰ ਵੱਜੋ ਕੰਮ ਕਰਦੇ ਹਨ ਮਹਿਲਾ ਦੇ ਪਤੀ ਨੇ ਹਸਪਤਾਲ ਦੇ ਐ ਮ ਰ ਜੈਂ ਸੀ ਵਿਭਾਗ ਤੇ ਉਸ ਨਾਲ ਧੱ ਕਾ ਮੁੱ ਕੀ ਕਰਨ ਦੇ ਇ ਲ ਜਾ ਮ ਵੀ ਲਗਾਏ ਹਨ ਉਹਨਾ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋ ਬੇਟੀ ਬਚਾਉ ਦਾ ਨਾਅਰਾ ਦਿੱਤਾ ਜਾਦਾ ਹੈ ਪਰ ਉਸ ਉਪਰ ਕਿਸੇ ਵੱਲੋ ਵੀ ਅਮਲ ਨਹੀ ਕੀਤਾ ਜਾਦਾ ਹੈ

ਉਹਨਾ ਨੇ ਪ੍ਰਸ਼ਾਸ਼ਨ ਤੋ ਹਸਪਤਾਲ ਸਟਾਫ ਤੇ ਸ ਖ ਤ ਕਾ ਰ ਵਾ ਈ ਕਰਨ ਦੀ ਮੰ ਗ ਕੀਤੀ ਹੈ ਇਸ ਸ ਬੰਧੀ ਗੱਲਬਾਤ ਕਰਦਿਆ ਹੋਇਆ ਹਸਪਤਾਲ ਦੀ ਮਹਿਲਾ ਡਾਕਟਰ ਨੇ ਕਿਹਾ ਕਿ ਉਹਨਾ ਕੋਲ ਅੰਕਿਤਾ ਨਾਮ ਦੀ ਗ ਰ ਭ ਵ ਤੀ ਮਹਿਲਾ ਜਿਸ ਦੀ ਉਮਰ 19 ਸਾਲ ਹੈ ਆਈ ਸੀ ਜਿਸ ਵਿੱਚ ਖੂ ਨ ਦੀ ਬਹੁਤ ਕ ਮੀ ਸੀ ਤੇ ਉਸ ਦੇ ਸਰੀਰ ਵਿੱਚ ਮਹਿਜ 6 ਗ੍ਰਾਮ ਹੀ ਖੂ ਨ ਸੀ ਜਿਸ ਕਾਰਨ ਬੱਚੇ ਦੀ ਡ ਲ ਵਿ ਰੀ ਕ ਰਾ ਉ ਣਾ ਬਹੁਤ ਹੀ ਰਿ ਸ ਕੀ ਕੰਮ ਸੀ ਇਸ ਲਈ ਅਸੀ ਉਹਨਾ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਜਾਣ ਲਈ ਕਹਿ ਦਿੱਤਾ ਜਿਸ ਤੇ ਪਹਿਲਾ ਤਾ ਮਹਿਲਾ ਦਾ ਪਰਿਵਾਰ ਮੰਨ ਗਿਆ ਤੇ ਫਿਰ ਉਹਨਾ ਵੱਲੋ ਸਾਨੂੰ ਮਹਿਲਾ ਨੂੰ ਪ੍ਰਾਈਵੇਟ ਹਸਪਤਾਲ ਚ ਲਿਜਾਣ ਦਾ ਕਹਿ ਦਿੱਤਾ ਜਿਸ ਦੇ ਉਹਨਾ ਵੱਲੋ ਬਕਾਇਦਾ ਪੇਪਰ ਤੇ

ਦਸਤਖ ਕਰਕੇ ਵੀ ਦਿੱਤੇ ਗਏ ਹਨ ਉਹਨਾ ਨੇ ਮਹਿਲਾ ਦੇ ਪਰਿਵਾਰ ਵੱਲੋ ਲਗਾਏ ਜਾ ਰਹੇ ਕੁੱ ਟ ਮਾ ਰ ਦੇ ਦੋ ਸ਼ਾ ਨੂੰ ਬੇਬੁਨਿਆਦ ਦੱਸਿਆ ਹੈ ਉਹਨਾ ਦੱਸਿਆ ਕਿ ਹੁਣ ਮਹਿਲਾ ਅਤੇ ਬੱ ਚੀ ਦੀ ਹਾਲਤ ਬਿਲਕੁੱਲ ਠੀਕ ਹੈ ਅਤੇ ਮਹਿਲਾ ਦੇ ਸਰੀਰ ਵਿੱਚ ਖੂ ਨ ਦੀ ਕ ਮੀ ਕਾਰਨ ਉਸਨੂੰ ਬ ਲੱ ਡ ਚੜਾਇਆ ਜਾ ਰਿਹਾ ਹੈ ਜਿਕਰਯੋਗ ਹੈ ਕਿ ਇਹ ਸਿਵਲ ਹਸਪਤਾਲ ਪਹਿਲਾ ਵੀ ਇਸੇ ਤਰਾ ਦੀ ਹੀ ਲਾ ਪ ਰ ਵਾ ਹੀ ਦੇ ਚਲਦਿਆ ਸੁਰਖੀਆ ਵਿੱਚ ਆਇਆ ਸੀ

Leave a Reply

Your email address will not be published. Required fields are marked *