2 ਵਾਰ ਮਾ ਰ ਕੇ ਕਿਵੇਂ ਜਿਉਂਦਾ ਹੋਇਆ ਜਵਾਕ ,ਆਪਣੇ 3 ਜਵਾਕਾਂ ਨੂੰ ਫਾ ਹਾ ਦੇਣ ਵਾਲੇ ਬੇਅੰਤ ਦਾ ਸੁ ਸਾ ਇ ਡ ਨੋ ਟ

Viral

ਜਿਲਾ ਬਠਿੰਡਾ ਦੇ ਪਿੰਡ ਹਮੀਰਹੜ੍ਹ ਵਿੱਚ ਜੋ ਭਾ ਣਾ ਵਾ ਪ ਰਿ ਆ ਉਸ ਨੇ ਸਭ ਨੂੰ ਝੰ ਜੋ ੜ ਕੇ ਰੱਖ ਦਿੱਤਾ ਕੈਂ ਸ ਰ ਵਰਗੀ ਨਾਮੁਰਾਦ ਬਿ ਮਾ ਰੀ ਨਾਲ ਮ ਰੀ ਪਤਨੀ ਦੇ ਵਿਜੋਗ ਵਿੱਚ ਉਸ ਦਾ ਪਤੀ ਬੇਅੰਤ ਸਿੰਘ ਆਪਣੇ ਫੁੱਲਾ ਵਰਗੇ ਬੱਚਿਆ ਨੂੰ ਫਾ ਹਾ ਦੇ ਕੇ ਕ ਤ ਲ ਕਰਨ ਮਗਰੋ ਆਪ ਵੀ ਫਾ ਹਾ ਲੈ ਕੇ ਖੁ ਦ ਕੁ ਸ਼ੀ ਕਰ ਗਿਆ ਜਿਸ ਤੋ ਬਾਅਦ ਪਿੰਡ ਵਿੱਚ ਮਾ ਤ ਮ ਦਾ ਮ ਹੌ ਲ ਪਸਰਿਆ ਪਿਆ ਹੈ ਬੇਅੰਤ ਸਿੰਘ ਵੱਲੋ ਖੁ ਦ ਕੁ ਸ਼ੀ ਕਰਨ ਤੋ ਪਹਿਲਾ ਇੱਕ ਸੁ ਸਾ ਈ ਡ ਨੋ ਟ ਵੀ ਲਿਖਿਆ ਗਿਆ ਸੀ ਜਿਸ ਵਿੱਚ ਜਿੱਥੇ ਉਸ ਨੇ ਪਿੰਡ ਦੀ ਪੰਚਾਇਤ ਅਤੇ ਨਗਰ ਨਿਵਾਸੀਆ ਨੂੰ ਕਿਹਾ ਸੀ ਕਿ ਉਹ ਆਪਣੀ ਮ ਰਜੀ ਨਾਲ ਖੁ ਦ ਕੁ ਸ਼ੀ ਵਰਗਾ ਕ ਦ ਮ ਚੁੱ ਕ ਰਿਹਾ ਹੈ ਸੋ

ਇਸ ਲਈ ਕਿਸੇ ਨੂੰ ਵੀ ਤੰ ਗ ਪ ਰੇ ਸ਼ਾ ਨ ਨਾ ਕੀਤਾ ਜਾਵੇ ਉੱਥੇ ਹੀ ਉਸ ਨੇ ਆਪਣੀ ਪਤਨੀ ਲਵਪ੍ਰੀਤ ਕੌਰ ਜੋ ਕਿ ਮਹੀਨਾ ਪਹਿਲਾ ਹੀ ਕੈਂ ਸ ਰ ਵਰਗੀ ਨਾ ਮੁ ਰਾ ਦ ਬਿ ਮਾ ਰੀ ਕਾਰਨ ਮ ਰੀ ਸੀ ਉਸ ਨਾਲ ਆਪਣੇ ਪਿਆਰ ਨੂੰ ਇਸ ਸੋ ਸਾ ਈ ਡ ਨੋ ਟ ਵਿੱਚ ਦ ਰ ਜ ਕੀਤਾ ਹੈ ਅਤੇ ਲਿਖਿਆ ਕਿ ਉਸਦੇ ਕਿਸੇ ਵੀ ਸਕੇ ਨੂੰ ਉਸ ਦੇ ਕੋਲ ਤਕ ਨਾ ਆਉਣ ਦਿੱਤਾ ਜਾਵੇ ਅਤੇ ਉਸ ਦਾ ਘਰ ਤੇ ਬਾਹਰ ਡੇ ਕਾ ਵਾਲਾ ਥਾਂ ਅਤੇ ਸਾਰਾ ਸਮਾਨ ਵੇਚ ਕੇ ਗੁਰੂਦੁਆਰਾ ਸਾਹਿਬ ਨੂੰ ਦਾਨ ਦੇ ਦਿੱਤਾ ਜਾਵੇ ਅਤੇ ਮੇਰੀ ਮੌ ਤ ਤੋ ਬਾਅਦ ਮੇਰੇ ਕਿਸੇ ਵੀ ਰਿਸ਼ਤੇਦਾਰ ਦੀ ਉਡੀਕ ਨਾ ਕਰਿਉ ਅਤੇ ਸਹੁਰੇ ਪਰਿਵਾਰ ਨੂੰ ਤਾ ਪਿੰਡ ਵਿੱਚ ਵੀ ਨਾ ਆਉਣ ਦਿਉ ਜੇਕਰ ਧੱ ਕਾ ਕਰਦੇ ਹੋਏ ਤਾ ਭਾਵੇ ਕੁੱ ਟ ਹੀ ਦਿਉ ਅਤੇ ਮੇਰੀ ਇੱਛਾ ਹੈ ਕਿ

ਘਰ ਵਿੱਚ ਪਈ ਸਾਰੀ ਕਣਕ ਜਾਨਵਰਾ ਨੂੰ ਪਾਈ ਜਾਵੇ ਤਾ ਜੋ ਤੁਹਾਨੂੰ ਅਤੇ ਮੈਨੂੰ ਪੁੰਨ ਲੱਗ ਸਕੇ ਅਤੇ ਮੈ ਬੱਚਿਆ ਨੂੰ ਇਸ ਲਈ ਮਾ ਰ ਰਿਹਾ ਹਾਂ ਕਿਉਕਿ ਉਹ ਮੇਰੇ ਪਿੱਛੋ ਰੁਲ ਜਾਦੇ ਕਿਉਕਿ ਮੇਰਾ ਕੋਈ ਵੀ ਅਜਿਹਾ ਪਰਿਵਾਰਿਕ ਮੈਬਰ ਜਾ ਰਿਸ਼ਤੇਦਾਰ ਨਹੀ ਹੈ ਜੋ ਬੱਚਿਆ ਦੀ ਸਾਂਭ ਸੰਭਾਲ ਕਰ ਸਕਦਾ ਹੋਵੇ ਮਿ੍ਰ ਤ ਕ ਦੀਆ ਇਹਨਾ ਸਤਰਾ ਨੇ ਸਭ ਨੂੰ ਝੰ ਜੋ ੜ ਦਿੱਤਾ ਹੈ ਅਤੇ ਅੱਜ ਦੇ ਹ ਲਾ ਤਾ ਨੂੰ ਬਿਆਨ ਕਰਦਾ ਹੋਇਆ ਬੇਅੰਤ ਸਿੰਘ ਆਪ ਜਾਦਾ ਹੋਇਆ ਦੁਨੀਆ ਨੂੰ ਬਹੁਤ ਕੁਝ ਆਖ ਗਿਆ ਹੈ

Leave a Reply

Your email address will not be published. Required fields are marked *