10 ਦਿਨ ਬਾਅਦ ਆਉਣਾ ਸੀ ਕਨੇਡਾ ਤੋਂ ਪੰਜਾਬ ਮਨਾਉਣਾ ਸੀ ਜਨਮ ਦਿਨ ਪਰ ਵਾਪਰਿਆ ਭਾ ਣਾ

Viral

ਬੱਚਿਆ ਨੂੰ ਉੱਚ ਸਿੱਖਿਆ ਦੇਣ ਅਤੇ ਉਹਨਾ ਦੀ ਜਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਹਰ ਮਾਂ ਬਾਪ ਆਪਣੇ ਦਿਲ ਤੇ ਪੱ ਥ ਰ ਰੱਖ ਕੇ ਉਹਨਾ ਨੂੰ ਵਿਦੇਸ਼ ਭੇਜਦੇ ਹਨ ਭਲੇ ਹੀ ਇਸ ਦੇ ਲਈ ਉਹਨਾ ਨੂੰ ਕਿਤਿਉ ਕ ਰ ਜਾ ਕਿਉ ਨਾ ਲੈਣਾ ਪਵੇ ਪਰ ਕਈ ਵਾਰ ਕੁਦਰਤ ਦੀ ਅਣਹੋਣੀ ਅਜਿਹਾ ਕਰ ਜਾਦੀ ਹੈ ਕਿ ਉਸੇ ਔਲਾਦ ਦੇ ਸੁਨਹਿਰੇ ਭਵਿੱਖ ਦੇ ਲਈ ਅਰਦਾਸਾ ਕਰ ਰਹੇ ਮਾਂ ਬਾਪ ਆਪਣੀ ਉਸੀ ਔਲਾਦ ਦੇ ਲਈ ਸਾਰੀ ਜ਼ਿੰਦਗੀ ਹੰਝੂ ਵਹਾਉਣ ਤੇ ਮ ਜ਼ ਬੂ ਰ ਹੋ ਜਾਦਾ ਹੈ ਅਜਿਹਾ ਹੀ ਕੁਝ ਪੰਜਾਬ ਦੇ ਜਿਲਾ ਫਿਰੋਜਪੁਰ ਦੇ ਪਿੰਡ ਸ਼ੇਰਖਾ ਦੇ ਪਰਿਵਾਰ ਨਾਲ ਹੋਇਆ ਹੈ

ਉਹਨਾ ਨੇ ਆਪਣੀ ਧੀ ਨੂੰ ਇਹ ਸੋਚ ਕੇ ਵਿਦੇਸ਼ ਭੇਜਿਆ ਸੀ ਕਿ ਉੱਚ ਸਿੱਖਿਆ ਲੈ ਕੇ ਉਹ ਆਪਣੀ ਜ਼ਿੰਦਗੀ ਬਿਹਤਰ ਬਣਾਏਗੀ ਪਰ ਕੁਦਰਤ ਦੀ ਅਣਹੋਣੀ ਨੇ ਸਾਰਿਆ ਦੇ ਸੁਪਨੇ ਚਕਨਾਚੂਰ ਕਰ ਦਿੱਤੇ ਕੈਨੇਡਾ ਦੇ ਸ਼ਹਿਰ ਟਰਾਂਟੋ ਵਿੱਚ ਇਕ ਸੜਕ ਹਾ ਦ ਸੇ ਚ ਸ਼ੇਰਖਾਂ ਵਾਸੀ ਪਰਿਵਾਰ ਦੀ ਕੁੜੀ ਪਰਵਿੰਦਰ ਕੌਰ ਉਰਫ ਪਰੀ ਉਮਰ 20 ਸਾਲ ਦੀ ਮੌ ਤ ਹੋ ਗਈ ਜਦਕਿ ਉਸ ਦੇ ਨਾਲ ਸਵਾਰ ਉਸ ਦੇ ਪਿੰਡ ਦੇ ਭਰਾ ਭੈਣ ਇਸ ਸਮੇ ਹਸਪਤਾਲ ਚ ਇ ਲਾ ਜ ਅਧੀਨ ਹਨ ਅਤੇ ਜ਼ਿੰਦਗੀ ਅਤੇ ਮੌ ਤ ਦੀ ਲ ੜਾ ਈ ਲ ੜ ਰਹੇ ਹਨ ਤਿੰਨ ਬੱਚੇ ਸ਼ੇਰਖਾਂ ਦੇ ਰਹਿਣ ਵਾਲੇ ਹਨ ਉੱਥੇ ਮ੍ਰਿ ਤ ਕ ਪਰਵਿੰਦਰ ਕੌਰ ਦੇ ਪਿਤਾ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹਨਾ ਦਾ ਇਕ ਪੁੱਤਰ ਅਤੇ ਇਕ ਧੀ ਸੀ ਅਤੇ

ਧੀ ਨੂੰ ਪੜ੍ਹਨ ਦੇ ਲਈ ਦੋ ਸਾਲ ਪਹਿਲਾ ਕੈਨੇਡਾ ਭੇਜਿਆ ਸੀ ਅਤੇ ਉਸ ਦੀ ਪੜ੍ਹਾਈ ਪੂਰੀ ਹੋ ਗਈ ਸੀ ਅਤੇ ਉੱਥੇ ਕੰਮ ਤੋ ਵਾਪਸ ਆ ਰਹੀ ਸੀ ਕਿ ਇਹ ਸੜਕ ਹਾ ਦ ਸਾ ਹੋ ਗਿਆ ਜਿਸ ਚ ਉਹਨਾ ਦੀ ਧੀ ਦੀ ਮੌ ਤ ਹੋ ਗਈ ਅਤੇ ਉਸ ਦੇ ਨਾਲ ਪਿੰਡ ਦੇ ਹੀ 2 ਭੈਣ ਭਰਾ ਗੰ ਭੀ ਰ ਰੂਪ ਨਾਲ ਜ ਖ ਮੀ ਹਨ ਉਹਨਾ ਨੇ ਪ੍ਰਸ਼ਾਸ਼ਨ ਤੋ ਉਹਨਾ ਦੀ ਧੀ ਦੀ ਲਾ ਸ਼ ਵਾਪਿਸ ਲਿਆਉਣ ਵਿੱਚ ਸਹਿਯੋਗ ਦੀ ਮੰ ਗ ਕੀਤੀ ਹੈ ਤਾ ਜੋ ਉਹ ਆਖਰੀ ਵਾਰ ਆਪਣੀ ਧੀ ਨੂੰ ਵੇਖ ਸਕਣ

Leave a Reply

Your email address will not be published. Required fields are marked *