ਕਰਜ਼ੇ ਕਾਰਨ ਔਰਤ ਨੇ ਲਿਆ ਗ ਲ ਫਾ ਹਾ

Viral

ਦੋਸਤੋ ਕਿਸਾਨਾਂ ਦੇ ਦੁਆਰਾ ਆ ਤ ਮ ਹੱ ਤਿ ਆ ਦਾ ਦੌਰ ਲਗਾਤਾਰ ਵਧਦਾ ਜਾ ਰਿਹਾ ਹੈ ਕ ਰ ਜ਼ੇ ਤੋਂ ਤੰ ਗ ਹੋ ਕੇ ਕਈ ਕਿਸਾਨ ਆ ਤ ਮ ਹੱ ਤਿ ਆ ਕਰ ਲੈਂਦੇ ਹਨ ਜਦੋਂ ਸਿਰ ਚ ੜ੍ਹਿ ਆ ਕ ਰ ਜ਼ਾ ਨਾ ਉੱਤਰੇ ਤਾਂ ਇਸ ਤਰ੍ਹਾਂ ਦੇ ਕਦਮ ਕਿਸਾਨ ਵੀਰ ਚੁੱ ਕ ਲੈਂ ਦੇ ਹਨ ਇਸੇ ਤਰ੍ਹਾਂ ਦੀ ਇਕ ਹੋਰ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਖੋਖਰ ਤੋਂ ਸਾਹਮਣੇ ਆਈ ਹੈ ਜਿੱਥੇ ਕਿਸਾਨ ਪਰਿਵਾਰ ਦੇ ਮੈਂਬਰ ਪਰਮਜੀਤ ਕੌਰ ਨੇ ਫਾ ਹਾ ਲੈ ਕੇ ਆ ਤ ਮ ਹੱ ਤਿ ਆ ਕਰ ਲਈ ਹੈ ਮ੍ਰਿ ਤ ਕ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਨਿੱਜੀ ਬੈਂਕ ਤੋਂ ਦਸ ਲੱਖ ਰੁਪਿਆ ਕ ਰ ਜ਼ਾ ਦਿੱਤਾ ਹੋਇਆ ਸੀ ਅਤੇ ਆੜ੍ਹਤੀਏ ਤੋਂ ਚੁੱਕਿਆ ਹੋਇਆ ਕ ਰ ਜ਼ਾ ਸੀ

ਜਿਸ ਕਰਕੇ ਉਹ ਘਰ ਦੇ ਵਿੱਚ ਬਹੁਤ ਜ਼ਿਆਦਾ ਪ੍ਰੇ ਸ਼ਾ ਨ ਰਹਿੰਦੀ ਸੀ ਜਿਸ ਵਜ੍ਹਾ ਕਰਕੇ ਉਸ ਨੇ ਆ ਤ ਮ ਹੱ ਤਿ ਆ ਕਰ ਲਈ ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦਾ ਕ ਰ ਜ਼ਾ ਮੁਆਫ਼ ਕਰੇ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਤਾਂ ਕਿ ਉਹ ਆਪਣਾ ਪਰਿਵਾਰ ਚਲਾ ਸਕਣ । ਜਦੋਂ ਪਿੰਡ ਦੇ ਲੋਕਾਂ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੀ ਜ਼ਮੀਨ ਬਹੁਤ ਜ਼ਿਆਦਾ ਨੀਵੀਂ ਹੁੰਦੀ ਸੀ ਜਿਸ ਕਰਕੇ ਹਰ ਸਾਲ ਇਨ੍ਹਾਂ ਦੀ ਫ਼ਸਲ ਮ ਰ ਜਾਂਦੀ ਸੀ ਜਿਸ ਵਜ੍ਹਾ ਕਰਕੇ ਇਨ੍ਹਾਂ ਨੇ ਬੈਂਕ ਤੋਂ ਦਸ ਲੱਖ ਦਾ ਲੋ ਨ ਲੈ ਲਿਆ

ਉਸ ਤੋਂ ਬਾਅਦ ਇਨ੍ਹਾਂ ਦਾ ਬੋ ਰ ਵੀ ਖ਼ ਰਾ ਬ ਹੋ ਗਿਆ ਪਾਣੀ ਪੈਣ ਦੀ ਵਜ੍ਹਾ ਕਰਕੇ ਇਨ੍ਹਾਂ ਨੇ ਉਹ ਬੋਰ ਆੜ੍ਹਤੀਏ ਤੋਂ ਪੰਜ ਲੱ ਖ ਰੁਪਿਆ ਲੈ ਕੇ ਲਗਵਾਇਆ ਅਤੇ ਜਿਹੜਾ ਇਨ੍ਹਾਂ ਦੇ ਕੋਲੋਂ ਸਾਮਾਨ ਪਿਆ ਸੀ ਟਰੈਕਟਰ ਹਲ ਵਗੈਰਾ ਸਭ ਕੁਝ ਇਨ੍ਹਾਂ ਨੂੰ ਵੇ ਚ ਣਾ ਪਿਆ ਉਸ ਤੋਂ ਬਾਅਦ ਪਰਮਜੀਤ ਕੌਰ ਬਹੁਤ ਜ਼ਿਆਦਾ ਡਿ ਪ੍ਰੈਸ਼ ਨ ਚ ਰਹਿਣ ਲੱਗ ਗਈ ਤੇ ਅੱਜ ਉਸ ਨੇ ਗਲ ਫਾ ਹਾ ਲੈ ਕੇ ਆ ਤ ਮ ਹੱ ਤਿ ਆ ਕਰ ਦਿੱਤੀ ਜੋ ਕਿ ਬਹੁਤ ਹੀ ਜ਼ਿਆਦਾ ਦੁੱ ਖ ਦਾ ਈ ਗੱਲ ਹੈ ।

Leave a Reply

Your email address will not be published. Required fields are marked *