ਸਬਜ਼ੀ ਖਰੀਦਣ ਗਈ ਮਹਿਲਾ ਦੀ ਕਿਸਮਤ ਨੇ ਮਾਰੀ ਅਜਿਹੀ ਪਲਟੀ ਬਣ ਗਈ ਕਰੋੜਪਤੀ

Viral

ਅਮਰੀਕਾ ਦੇ ਮੈਰੀਲੈਂਡ ਵਿੱਚ ਅਜਿਹੀ ਹੈਰਾਨੀਜਨਕ ਘਟਨਾ ਵਾਪਰੀ ਜਿ ਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਵੋਗੇ। ਖਰੀਦਣ ਗਈ ਮਹਿਲਾ ਦੀ ਕਿਸਮਤ ਇਸ ਤਰ੍ਹਾਂ ਚਮਕ ਗਈ ਕਿ ਮਹਿਲਾ ਨੂੰ ਖੁਦ ਵੀ ਆਪਣੀ ਕਿਸਮਤ ਤੇ ਯਕੀਨ ਨ ਹੀਂ ਹੋਇਆ। ਦਰਅਸਲ ਉਸ ਮਹਿਲਾ ਦਾ ਨਾਮ ਵਨੀਸਾ ਹੈ ਅਤੇ ਉਹ ਸਬਜ਼ੀ ਖ ਰੀ ਦ ਣ ਲਈ ਮਾਰਕੀਟ ਗਈ ਹੋਈ ਸੀ। ਜਿਸ ਵੇਲੇ ਉਹ ਸਬਜ਼ੀ ਖਰੀਦ ਰਹੀ ਸੀ ਤਾਂ ਨਾਲ ਵਾਲੀ ਦੁ ਕਾ ਨ ਤੇ ਉਸਨੂੰ ਬਹੁਤ ਸਾਰੀ ਭੀੜ ਦਿਖਾਈ ਦਿੱਤੀ ਅਤੇ ਉਹ ਉੱਥੇ ਪਹੁੰਚੀ।ਉਸ ਨੇ ਦੇਖਿਆ ਕਿ ਉਥੇ ਲਾਟਰੀ ਦੀਆਂ ਟਿਕਟਾਂ ਵੇਚੀਆਂ ਜਾ ਰਹੀਆਂ ਸਨ

ਅਤੇ ਲੋਕ ਲਾਈਨਾਂ ਵਿਚ ਲੱ ਗ ਕੇ ਲਾਟਰੀ ਦੀਆਂ ਟਿਕਟਾਂ ਖਰੀਦ ਰਹੇ ਸਨ।ਉਸ ਨੇ ਅਚਾਨਕ ਲਾ ਟ ਰੀ ਖਰੀਦਣ ਦਾ ਮਨ ਬਣਾ ਲਿਆ ਤੇ ਲਾਈਨ ਵਿੱਚ ਲੱਗਕੇ ਇੱਕ ਲਾਟਰੀ ਦਾ ਟਿਕਟ ਖਰੀਦ ਲਿਆ। ਜਦੋਂ ਉਹ ਘ ਰ ਪਹੁੰਚੀ ਤਾਂ ਸਭਤੋਂ ਪਹਿਲਾਂ ਉਸ ਨੇ ਲਾਟਰੀ ਦੀ ਟਿਕਟ ਨੂੰ ਸਕਰੈਚ ਕੀਤਾ ਅਤੇ ਉਸ ਦੀ ਖੁ ਸ਼ੀ ਦਾ ਠਿਕਾਣਾ ਨਹੀਂ ਰਿਹਾ ਕਿਉਂਕਿ ਸਭ ਤੋਂ ਵੱਡੀ ਰਕਮ ਦਾ ਇਨਾਮ ਉ ਸ ਦੀ ਟਿਕਟ ਦਾ ਹੀ ਸੀ।ਉਸ ਨੇ 1.5 ਕਰੋੜ

ਰੁਪਏ ਦਾ ਇਨਾਮ ਜਿੱਤ ਲਿਆ ਸੀ। ਉਸ ਨੇ ਮੀਡੀਆ ਵਿੱਚ ਇਹ ਗੱਲ ਦੱਸੀ ਕਿ ਉਹ ਇਹਨਾਂ ਪੈ ਸਿ ਆਂ ਦੇ ਨਾਲ ਆਪਣੇ ਸੁਪਨੇ ਪੂਰੇ ਕਰੇਗੀ ਅਤੇ ਉਸਦਾ ਸੁਪਨਾ ਡਿਜ਼ਨੀਲੈਂਡ ਘੁੰਮਣਾ ਸੀ।ਸੋ ਦੋਸਤੋ ਕ ਈ ਵਾਰ ਇਹ ਪਤਾ ਨਹੀਂ ਚਲਦਾ ਕਿ ਕਿਸਮਤ ਕਦੋਂ ਚਮਕ ਜਾਵੇ।ਸਾ ਨੂੰ ਰੱਬ ਤੇ ਹਮੇਸ਼ਾ ਭਰੋਸਾ ਰੱਖਣਾ ਚਾਹੀਦਾ ਹੈ।

Leave a Reply

Your email address will not be published. Required fields are marked *