6 ਸਾਲ ਪਹਿਲਾਂ ਹੋਇਆ ਸੀ ਵਿਆਹ ਤੇ ਪਤੀ ਨੇ ਹੁਣ ਕਰਤਾ ਇਹ ਕਾ ਰਾ ਦੇਖਕੇ ਕੰ ਬੇ ਗਾ ਦਿਲ

Viral

ਦਿਲ ਦਹਿਲਾ ਦੇਣ ਵਾਲਾ ਇਕ ਮਾ ਮ ਲਾ ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਦੇ ਅਧੀਨ ਪੈਦੇ ਇਲਾਕੇ ਅਮਰਕੋਟ ਤੋ ਸਾਹਮਣੇ ਆਇਆ ਹੈ ਜਿੱਥੇ ਕਿ ਇਕ ਪਤੀ ਵੱਲੋ ਆਪਣੀ ਹੀ ਪਤਨੀ ਨੂੰ ਸੰ ਗ ਲਾ ਦੇ ਨਾਲ ਬੇ ਰ ਹਿ ਮੀ ਨਾਲ ਬੰ ਨ੍ਹ ਕੇ ਅਤੇ ਉਸ ਦੇ ਹੱ ਥਾ ਤੇ ਅਤੇ ਬਾਹਾ ਤੇ ਬ ਲੇ ਡ ਦੇ ਨਾਲ ਕਈ ਵਾ ਰ ਕਰਕੇ ਉਸ ਨੂੰ ਘਰ ਵਿੱਚ ਬੰ ਦ ਕ ਬਣਾਇਆ ਗਿਆ ਸੀ ਇਸ ਸਬੰਧੀ ਗੱਲਬਾਤ ਕਰਦਿਆ ਹੋਇਆ ਪੀ ੜ ਤ ਮਹਿਲਾ ਨੇ ਦੱਸਿਆ ਕਿ ਉਸ ਦੇ ਪਤੀ ਦਾ ਉਸ ਦੇ ਨਾਲ ਦੂਜਾ ਵਿਆਹ ਹੋਇਆ ਹੈ ਅਤੇ ਇਹ ਵਿਆਹ ਉਹਨਾ ਦੋਵਾ ਨੇ ਆਪਣੀ ਮਰਜੀ ਦੇ ਨਾਲ ਹੀ ਕੀਤਾ ਸੀ ਅਤੇ

ਪਿਛਲੇ ਕੁੱਝ ਮਹੀਨਿਆ ਤੋ ਉਸ ਦੀ ਉਸ ਦੇ ਪਤੀ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਅ ਣ ਬ ਣ ਚਲ ਰਹੀ ਸੀ ਜਿਸ ਦੇ ਬਾਅਦ ਉਹ ਇਕ ਦੂਜੇ ਤੋ ਵੱਖ ਰਹਿ ਰਹੇ ਸਨ ਪਰ ਉਸ ਦੇ ਪਤੀ ਵੱਲੋ ਧੋ ਖੇ ਨਾਲ ਬੀਤੇ ਦਿਨ ਉਸ ਨੂੰ ਆਪਣੇ ਘਰ ਬੁ ਲਾ ਲਿਆ ਗਿਆ ਅਤੇ ਉਸ ਦੇ ਬਾਅਦ ਉਸ ਨੂੰ ਸੰ ਗ ਲਾ ਨਾਲ ਬੰ ਨ੍ਹ ਕੇ ਘਰੋ ਚਲਾ ਗਿਆ ਅਤੇ ਬਹੁਤ ਹੀ ਮੁ ਸ਼ ਕਿ ਲ ਦੇ ਨਾਲ ਪੀ ੜ ਤ ਜਨਾਨੀ ਨੇ ਆਪਣੇ ਆਪ ਨੂੰ ਕਿਸੇ ਤਰੀਕੇ ਨਾਲ ਉਸ ਕਮਰੇ ਵਿੱਚੋ ਬਾਹਰ ਕੱ ਢਿਆ ਅਤੇ …

ਗੁਆਂਢੀਆ ਨੂੰ ਦੱਸਿਆ ਅਤੇ ਉਸ ਨੇ ਇਸ ਸ ਬੰ ਧ ਚ ਪੁਲਿਸ ਨੂੰ ਜਾਣਕਾਰੀ ਦਿੱਤੀ ਇਸ ਦੌਰਾਨ ਪੀ ੜ ਤ ਮਹਿਲਾ ਨੇ ਇਨਸਾਫ ਦੀ ਗੁ ਹਾ ਰ ਲਗਾਈ ਹੈ ਅਤੇ ਇਸ ਦੌਰਾਨ ਮੌਕੇ ਤੇ ਪਹੁੰਚੀ ਪੁਲਿਸ ਨੇ ਦੇਖਿਆ ਕਿ ਪੀ ੜ ਤ ਜਨਾਨੀ ਨੂੰ ਸੰ ਗ ਲਾ ਨਾਲ ਬੰਨ੍ਹਿਆ ਹੋਇਆ ਹੈ ਅਤੇ ਉਸ ਦੀਆਂ ਬਾ ਹ ਵਾ ਤੇ ਤੇ ਜ ਧਾ ਰ ਬ ਲੇ ਡ ਨਾਲ ਕਈ ਵਾ ਰ ਕੀਤੇ ਹੋਏ ਹਨ ਜਿਸ ਸ ਬੰ ਧੀ ਪੁਲਿਸ ਨੇ ਪੀ ੜ ਤ ਜਨਾਨੀ ਦੇ ਬਿਆਨ ਲਿਖ ਕੇ ਉਸ ਦੇ ਪਤੀ ਦੇ ਖਿ ਲਾ ਫ ਕਾ ਨੂੰ ਨੀ ਕਾ ਰ ਵਾ ਈ ਸ਼ੁਰੂ ਕਰ ਦਿੱਤੀ ਹੈ

Leave a Reply

Your email address will not be published. Required fields are marked *