ਔਰਤ ਦੇ ਇਸ ਅੰਗ ਨੂੰ ਛੂ ਹ ਣ ਨਾਲ ਜੋ ਹੁੰਦਾ ਹੈ ਦੇਖ ਉੱਡਣੇ ਹੋਸ਼

Viral

ਭਾਰਤੀ ਹਿੰਦੂ ਰੀਤੀ ਰਿਵਾਜ਼ਾਂ ਅਨੁਾਸਾਰ ਬਹੁਤ ਸਾਰੇ ਅਜਿਹੇ ਕਾਰਜ ਕੀਤੇ ਜਾਂਦੇ ਹਨ, ਜੋ ਹੈ ਰਾ ਨੀ ਜ ਨ ਕ ਹੁੰਦੇ ਹਨ। ਜ਼ਿਆਦਾਤਰ ਇੰਨ੍ਹਾਂ ਰੀਤੀ ਰਿਵਾਜ਼ਾਂ ਦੀ ਕੋਈ ਖਾਸ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਔਰਤ ਪ੍ਰਤੀ ਬਹੁਤ ਕੁੱਝ ਕਿਹਾ ਗਿਆ ਹੈ। ਇੰਨ੍ਹਾਂ ਵਿਚੋਂ ਕਈ ਔਰਤਾਂ ਪੱਖੀ ਵੀ ਹਨ ਤੇ ਕਈ ਵਿਰੋਧੀ ਵੀ। ਅੱਜ ਜੋ ਅਸੀਂ ਤੁਹਾਨੂੰ ਦੱਸਾਂਗੇ ਉਹ ਵਿਚਾਰ ਔਰਤ ਪੱਖੀ ਨੇ, ਤੇ ਆਪਾਂ ਸਾਰਿਆਂ ਨੂੰ ਇਸ ‘ਤੇ ਅਮਲ ਕਰਨਾ ਚਾਹੀਦਾ ਹੈ ਕਿਉਂਕਿ ਔਰਤ ਜੱਗ ਜਨਣੀ ਹੁੰਦੀ ਹੈ।

ਆਓ ਤੁਹਾਨੂੰ ਦਸਦੇ ਹਾਂ ਕਿ ਔਰਤ ਦਾ ਉਹ ਅੰਗ ਕਿਹੜਾ ਕਿਹਾ ਗਿਆ ਹੈ, ਜਿਸ ਨੂੰ ਙੜ੍ਹੇ ਨਾਲ ਕਿਸਮਤ ਬਦਲ ਜਾਂਦੀ ਹੈ। ਦੋਸਤੋ ਔਰਤ ਦੇ ਸਰੀਰ ਦੇ ਸਾਰੇ ਅੰਗਾਂ ਦਾ ਅੱਡੋ ਅੱਡ ਮਹੱਤਵ ਦੱਸਿਆ ਗਿਆ ਹੈ। ਇੰਨ੍ਹਾਂ ਅਨੁਸਾਰ ਕਈ ਅਜਿਹੇ ਤੱਥ ਹੁੰਦੇ ਹਨ, ਜੋ ਰਾਤੋ ਰਾਤ ਕਿਸਮਤ ਬਦਲ ਦਿੰਦੇ ਹਨ। ਔਰਤ ਹਰ ਪੀੜ੍ਹ ਸਹਿਣ ਯੋਗ ਹੁੰਦੀ ਹੈ। ਇੱਕ ਔਰਤ ਮਰਦ ਦੀ ਮਾਂ, ਭੈਣ ਤੇ ਪਤਨੀ ਦੇ ਰੂਪ ਵਿਚ ਹੋਰ ਬਹੁਤ ਕੁੱਝ ਹੁੰਦੀ ਹੈ।

ਔਰਤ ਨੇ ਇਖਲਾਕੀ ਦੁਨੀਆਂ ਦੀ ਉਹ ਜ਼ਿੰਦਗੀ ਦੇਖੀ ਹੁੰਦੀ ਹੈ ਜੋ ਆਪਾਂ ਸ਼ਾਇਦ ਹੀ ਕਦੇ ਦੇਖ ਸਕੀਏ। ਸੋ, ਇਸ ਤਰ੍ਹਾਂ ਔਰਤ ਦੇ ਪੈਰ ਸਵਰਗ ਹੀ ਮੰਨੇ ਗਏ ਹਨ। ਕਿਹਾ ਗਿਆ ਹੈ ਕਿ ਔਰਤ ਦੇ ਪੈਰ ਛੂਹਣ ਨਾਲ ਭਾਗ ਬਦਲ ਜਾਂਦੇ ਹਨ। ਦੋਸਤੋ ਔਰਤ ਦੇ ਪੈਰ ਛੂਹਣਾ ਇੱਕ ਆਦਰ ਵੀ ਹੁੰਦਾ ਹੈ। ਸਾਨੂੰ ਸਾਰਿਆਂ ਨੂੰ ਇਸ ‘ਤੇ ਅਮਲ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *