ਕੁੜੀ ਨੇ ਪੈਸੇ ਲਈ ਫ ਸਾ ਇ ਆ ਮੁੰਡਾ ਅੱਗੋਂ ਮੁੰਡਾ ਵੀ ਨਿਕਲਿਆ ਚਲਾਕ

Viral

ਸ਼ੋਸ਼ਲ ਮੀਡੀਆ ਉੱਪਰ ਇੱਕ ਵੀਡਿਉ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਇੱਕ ਲੜਕੀ ਦੀ ਹੈ ਜਿਸ ਨੇ ਗਗਨ ਨਾਮ ਦੇ ਮੁੰਡੇ ਨੂੰ ਆਪਣੇ ਜਾ ਲ ਵਿੱਚ ਫ ਸਾ ਰੱਖਿਆ ਸੀ ਅਤੇ ਇਸ ਵੀਡਿਉ ਵਿੱਚ ਲੜਕੀ ਸ਼ ਰੇ ਆ ਮ ਹੀ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਜੇਕਰ ਗਗਨ ਨੇ ਉਸ ਨੂੰ 12 ਲੱਖ ਰੁਪਏ ਨਾ ਦਿੱਤੇ ਤਾ ਉਸ ਦਾ ਖਹਿੜਾ ਨਹੀ ਛੱਡੇਗੀ ਅਤੇ ਉਸ ਉੱਤੇ ਕੋਈ ਨਾ ਕੋਈ ਕਾ ਰ ਵਾ ਈ ਜਰੂਰ ਕ ਰ ਵਾ ਏ ਗੀ ਵੀਡਿਉ ਵਿੱਚ ਉਕਤ ਲੜਕੀ ਇਹ ਵੀ ਕਬੂਲਿਆ ਜਾਦਾ ਹੈ ਕਿ ਉਸ ਵੱਲੋ ਹੁਣ ਤੱਕ ਗਗਨ ਤੋ 1 ਲੱਖ 80 ਹਜਾਰ ਰੁਪਏ ਲੈ ਲਏ ਗਏ ਹਨ

ਜਿਸ ਤੋ ਬਾਅਦ ਉਕਤ ਗਗਨ ਨਾਮ ਦੇ ਲੜਕੇ ਵੱਲੋ ਉਸ ਦੀ ਵੀਡਿਉ ਬਣਾ ਕੇ ਸ਼ੋਸ਼ਲ ਮੀਡੀਆ ਉਪਰ ਵਾ ਇ ਰ ਲ ਕਰ ਦਿੱਤਾ ਗਿਆ ਤਾ ਜੋ ਕੋਈ ਹੋਰ ਮੁੰਡਾ ਇਸ ਲੜਕੀ ਦੇ ਜਾ ਲ ਵਿੱਚ ਨਾ ਫ ਸ ਸਕੇ ਉਕਤ ਲੜਕੇ ਗਗਨ ਵੱਲੋ ਬਣਾਈ ਗਈ ਲੜਕੀ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਅਤੇ ਲੋਕਾ ਵੱਲੋ ਇਸ ਵੀਡਿਉ ਨੂੰ ਦੇਖ ਕੇ ਵੱਖ ਵੱਖ ਪ੍ਰਕਾਰ ਦੀਆ ਪ੍ਰਤੀਕਿਰਿਆਵਾ ਦਿੱਤੀਆ ਜਾ ਰਹੀਆ ਹਨ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ

ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Leave a Reply

Your email address will not be published. Required fields are marked *